शुक्रवार, दिसंबर 27 2024 | 01:34:12 AM
Breaking News
Home / Choose Language / Punjabi / ਕੇਂਦਰੀ ਕੈਬਨਿਟ ਨੇ ਪੈਨ 2.0 ਪ੍ਰੋਜੈਕਟ (PAN 2.0 Project) ਨੂੰ ਮਨਜ਼ੂਰੀ ਦਿੱਤੀ

ਕੇਂਦਰੀ ਕੈਬਨਿਟ ਨੇ ਪੈਨ 2.0 ਪ੍ਰੋਜੈਕਟ (PAN 2.0 Project) ਨੂੰ ਮਨਜ਼ੂਰੀ ਦਿੱਤੀ

Follow us on:

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ- CCEA) ਨੇ ਇਨਕਮ ਟੈਕਸ ਡਿਪਾਰਟਮੈਂਟ ਦੇ ਪੈਨ 2.0 ਪ੍ਰੋਜੈਕਟ(PAN 2.0 Project) ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

ਪੈਨ 2.0 ਪ੍ਰੋਜੈਕਟ(PAN 2.0 Project) ਦਾ ਵਿੱਤੀ ਭਾਰ (financial implications) 1435 ਕਰੋੜ ਰੁਪਏ ਆਵੇਗਾ।

ਪੈਨ 2.0 ਪ੍ਰੋਜੈਕਟ (PAN 2.0 Project) ਟੈਕਸਪੇਅਰ ਰਜਿਸਟ੍ਰੇਸ਼ਨ ਸੇਵਾਵਾਂ ਦੇ ਟੈਕਨੋਲੋਜੀ ਸੰਚਾਲਿਤ ਪਰਿਵਰਤਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਇਸ ਦੇ ਮਹੱਤਵਪੂਰਨ ਲਾਭ ਇਸ ਪ੍ਰਕਾਰ ਹਨ:

i.        ਬਿਹਤਰ ਗੁਣਵੱਤਾ ਦੇ ਨਾਲ ਪਹੁੰਚ ਵਿੱਚ ਅਸਾਨੀ ਅਤੇ ਤੇਜ਼ ਸੇਵਾ ਪ੍ਰਦਾਨ ਕਰਨਾ

     (Ease of access and    speedy service delivery with improved quality;)

    ii.        ਸੱਚ ਅਤੇ ਡੇਟਾ ਸਥਿਰਤਾ ਦਾ ਸਿੰਗਲ ਸਰੋਤ (Single Source)

iii.        ਵਾਤਾਵਰਣ ਦੇ ਅਨੁਕੂਲ ਪ੍ਰਕਿਰਿਆਵਾਂ ਅਤੇ ਲਾਗਤ ਸਮਾਯੋਜਨ; ਅਤੇ(Eco-friendly processes and       cost optimization; and)

iv.        ਅਧਿਕ ਦਕਸ਼ਤਾ (greater agility) ਦੇ ਲਈ ਇਨਫ੍ਰਾਸਟ੍ਰਕਚਰ ਦੀ ਸੁਰੱਖਿਆ ਅਤੇ ਅਨੁਕੂਲਨ।

ਪੈਨ 2.0 ਪ੍ਰੋਜੈਕਟ (PAN 2.0 Project) ਟੈਕਸਪੇਅਰਸ ਦੇ ਉੱਨਤ ਡਿਜੀਟਲ ਅਨੁਭਵ ਦੇ ਲਈ ਪੈਨ/ਟੈਨ ਸੇਵਾਵਾਂ (PAN/TAN services) ਦੇ ਟੈਕਨੋਲੋਜੀ ਸੰਚਾਲਿਤ ਪਰਿਵਰਤਨ ਦੇ ਜ਼ਰੀਏ (through technology driven transformation) ਟੈਕਸਪੇਅਰਸ ਰਜਿਸਟ੍ਰੇਸ਼ਨ ਸੇਵਾਵਾਂ ਦੀਆਂ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਫਿਰ ਤੋਂ ਤਿਆਰ ਕਰਨ ਦੇ ਲਈ (for re-engineering the business processes of taxpayer registration services) ਇੱਕ ਈ-ਗਵਰਨੈਂਸ ਪ੍ਰੋਜੈਕਟ (e-Governance project) ਹੈ। ਇਹ ਮੌਜੂਦਾ ਪੈਨ/ਟੈਨ 1.0 ਈਕੋ-ਸਿਸਟਮ (current PAN/TAN 1.0 eco-system) ਦਾ ਅਪਗ੍ਰੇਡ ਹੋਵੇਗਾ ਜੋ ਕੋਰ ਅਤੇ ਨੌਨ-ਕੋਰ ਪੈਨ/ਟੈਨ ਗਤੀਵਿਧੀਆਂ(the core and non-core PAN/TAN activities) ਦੇ ਨਾਲ-ਨਾਲ ਪੈਨ ਵੈਲਿਡੇਸ਼ਨ ਸਰਵਿਸ (PAN validation service) ਨੂੰ ਏਕੀਕ੍ਰਿਤ ਕਰੇਗਾ।

ਪੈਨ 2.0 ਪ੍ਰੋਜੈਕਟ (PAN 2.0 Project) ਨਿਰਧਾਰਿਤ ਸਰਕਾਰੀ ਏਜੰਸੀਆਂ ਦੇ ਸਾਰੇ ਡਿਜੀਟਲ ਸਿਸਟਮਾਂ ਦੇ ਲਈ ਇੱਕ ਸਾਧਾਰਣ ਪਹਿਚਾਣਕਰਤਾ (Common Identifier) ਦੇ ਰੂਪ ਵਿੱਚ ਪੈਨ ਦੇ ਉਪਯੋਗ (use of PAN) ਨੂੰ ਸਮਰੱਥ ਕਰਕੇ ਡਿਜੀਟਲ ਇੰਡੀਆ (Digital India) ਵਿੱਚ ਇੱਕ ਸਮਾਵੇਸ਼ੀ ਸਰਕਾਰ ਦੀ ਦ੍ਰਿਸ਼ਟੀ ਦੀ ਪ੍ਰਤੀਨਿਧਤਾ ਕਰਦਾ ਹੈ।

मित्रों,
मातृभूमि समाचार का उद्देश्य मीडिया जगत का ऐसा उपकरण बनाना है, जिसके माध्यम से हम व्यवसायिक मीडिया जगत और पत्रकारिता के सिद्धांतों में समन्वय स्थापित कर सकें। इस उद्देश्य की पूर्ति के लिए हमें आपका सहयोग चाहिए है। कृपया इस हेतु हमें दान देकर सहयोग प्रदान करने की कृपा करें। हमें दान करने के लिए निम्न लिंक पर क्लिक करें -- Click Here


* 1 माह के लिए Rs 1000.00 / 1 वर्ष के लिए Rs 10,000.00

Contact us

Check Also

ਆਰਬੀਆਈ ਦੀ 90ਵੀਂ ਵਰ੍ਹੇਗੰਢ ਦੇ ਅਵਸਰ ‘ਤੇ 51ਵੇਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ ਟੇਬਲ ਟੈਨਿਸ ਟੂਰਨਾਮੈਂਟ ਦੇ ਪੰਜਵੇ ਦਿਨ ਦੀਆਂ ਗਤੀਵਿਧੀਆ ਤੇ ਇੱਕ ਨਜ਼ਰ

ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਆਯੋਜਿਤ RBI ਦੀ 90ਵੀ ਵਰ੍ਹੇਗੰਢ ਦੇ ਮੌਕੇ 51ਵੀਂ ਆਲ ਇੰਡੀਆ ਇੰਟਰ-ਇੰਸਟੀਟਿਊਸ਼ਨਲ  ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਅਚਾਨਕ ਮੋੜ ਅਤੇ ਹਲਚਲ ਦੇਖਣ ਨੂੰ ਮਿਲੀ ਕਿਉਂਕਿ ਉਭਰਦੀਆਂ ਪ੍ਰਤਿਭਾਵਾਂ ਨੇ ਟੌਪ ਦੇ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ। ਇਸ ਇਵੈਂਟ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਟੇਬਲ ਟੈਨਿਸ ਵਿੱਚ  ਹੋਣਹਾਰ ਨੌਜਵਾਨਾਂ ਦੇ ਉਭਾਰ ਨੂੰ ਉਜਾਗਰ ਕੀਤਾ ਗਿਆ। ਇੱਕ ਵੱਡੇ ਅਪਸੈੱਟ ਵਿੱਚ, ਪੁਰਸ਼ਾਂ ਟੌਪ ਦੇ ਖਿਡਾਰੀ ਹਰਮੀਤ ਦੇਸਾਈ ਨੂੰ 17 ਸਾਲ ਦੇ ਕੁਸ਼ਲ ਚੋਪੜਾ ਨੇ ਰਾਊਂਡ ਆਫ 32 ਵਿੱਚ ਹਰਾਇਆ, ਜਿਸਨੇ ਬੇਮਿਸਾਲ ਹੁਨਰ ਅਤੇ ਸੰਜਮ ਦਾ ਪ੍ਰਦਰਸ਼ਨ ਕੀਤਾ। ਮਹਿਲਾ ਵਰਗ ਵਿੱਚ, ਚੌਥਾ ਦਰਜਾ ਪ੍ਰਾਪਤ ਸੁਤੀਰਥਾ ਮੁਖਰਜੀ ਨੂੰ ਐੱਫਸੀਆਈ ਦੀ ਉਭਰਦੀ ਸਟਾਰ ਵੰਸ਼ਿਕਾ ਮੁਦਗਲ ਦੇ ਹੱਥੋਂ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੀ-ਕੁਆਰਟਰ ਫਾਈਨਲ ਵਿੱਚ ਸੰਭਾਵਿਤ ਜਿੱਤਾਂ ਅਤੇ ਨਾਟਕੀ ਵਾਪਸੀ ਦਾ ਮਿਸ਼ਰਣ ਦੇਖਣ ਨੂੰ ਮਿਲਿਆ। ਏਏਆਈ ਦੀ ਸਵਾਸਤਿਕਾ ਘੋਸ਼ ਨੇ ਦੂਜੀ ਦਰਜਾ ਪ੍ਰਾਪਤ ਅਹਿਕਾ ਮੁਖਰਜੀ ਨੂੰ ਹਰਾਇਆ, ਜਦ ਕਿ ਤਮਿਲ ਨਾਡੂ ਦੀ ਸ਼੍ਰੇਆ ਆਨੰਦ ਨੇ 0-2 ਨਾਲ ਸ਼ਾਨਦਾਰ ਵਾਪਸੀ ਕਰਦਿਆਂ ਕੇਨਰਾ ਬੈਂਕ ਦੀ ਮਾਰੀਆ ਰੋਨੀ ਨੂੰ 3-2 ਨਾਲ ਹਰਾਇਆ। ਆਰਬੀਆਈ ਦੀ ਸ਼੍ਰੀਜਾ ਅਕੁਲਾ ਨੇ ਸਾਬਕਾ ਰਾਸ਼ਟਰੀ ਚੈਂਪੀਅਨ ਮਧੁਰਿਕਾ ਪਾਟਕਰ ਦੇ ਖਿਲਾਫ ਦੋ ਮੈਚ ਪੁਆਇੰਟ ਬਚਾ ਕੇ ਲਚਕੀਲਾਪਨ ਦਿਖਾਇਆ ਅਤੇ ਫਿਰ ਕੌਸ਼ਨੀ ਨਾਥ ‘ਤੇ ਸ਼ਾਨਦਾਰ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੁਰਸ਼ਾਂ ਦੇ ਡਰਾਅ ਵਿੱਚ, ਪਯਾਸ ਜੈਨ ਦੀ ਸ਼ੁਰੂਆਤੀ ਬੜ੍ਹਤ ਇੱਕ ਦ੍ਰਿੜ ਨਿਸ਼ਚਤ ਆਕਾਸ਼ ਪਾਲ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ, ਜਿਸਨੇ ਸਖ਼ਤ ਮੁਕਾਬਲੇ ਵਿੱਚ 3-2 ਨਾਲ ਜਿੱਤ ਦਰਜ ਕੀਤੀ। ਮੁੱਖ ਪ੍ਰੀ–ਕੁਆਰਟਰ ਫਾਈਨਲ ਨਤੀਜੇ: ਪੁਰਸ਼ ਸਿੰਗਲ: ਸੌਰਵ ਸਾਹਾ (PSPB) ਨੇ ਕੁਸ਼ਲ ਚੋਪੜਾ (ਮਹਾਰਾਸ਼ਟਰ) ਨੂੰ 3-0 ਨਾਲ ਹਰਾਇਆ ਆਕਾਸ਼ ਪਾਲ (ਆਰਐਸਪੀਬੀ) …