ਭਾਰਤ ਸਰਕਾਰ ਨੇ ਐੱਫਐੱਮ ਨੀਤੀ (ਫੇਜ-।।।) ਦੇ ਤਹਿਤ ਬੈਚ-।।। ਈ-ਨੀਲਾਮੀ ਦੇ ਸਫਲ ਬੋਲੀਕਾਰਾਂ ਲਈ ਆਟੋਮੈਟਿਕ ਪ੍ਰੋਵੀਜ਼ਨਲ ਐਮਪੈਨਲਮੈਂਟ ਵਾਸਤੇ ਇੱਕ ਵਾਰ ਦੀ ਵਿਸ਼ੇਸ਼ ਛੂਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਛੂਟ ਉਨ੍ਹਾਂ ਦੇ ਰੇਡੀਓ ਚੈਨਲਾਂ ਦੇ ਸੰਚਾਲਨ ਦੀ ਮਿਤੀ ਤੋਂ ਤੁਰੰਤ ਪ੍ਰਭਾਵੀ ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਛੇ ਮਹੀਨਿਆਂ ਦੀ ਮਿਆਦ ਲਈ ਕੇਂਦਰੀ …
Read More »