मंगलवार, नवंबर 26 2024 | 12:53:14 PM
Breaking News
Home / Tag Archives: outlay

Tag Archives: outlay

ਕੇਂਦਰੀ ਕੈਬਨਿਟ ਨੇ 1750 ਕਰੋੜ ਰੁਪਏ ਦੇ ਖਰਚ ਦੇ ਨਾਲ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ ਜ਼ਿਲ੍ਹੇ (Shi Yomi District) ਵਿੱਚ 186 ਮੈਗਾਵਾਟ ਦੇ ਤਾਤੋ-। ਪਣ ਬਿਜਲੀ ਪ੍ਰੋਜੈਕਟ (Tato-I Hydro Electric Project) ਦੇ ਨਿਰਮਾਣ ਦੇ ਲਈ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ, ਜਿਸ ਨੂੰ 50 ਮਹੀਨਿਆਂ ਵਿੱਚ ਪੂਰਾ ਕੀਤਾ ਜਾਣਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ ਜ਼ਿਲ੍ਹੇ(Shi Yomi District) ਵਿੱਚ ਤਾਤੋ-। ਪਣ ਬਿਜਲੀ ਪ੍ਰੋਜੈਕਟ (Tato-I Hydro Electric Project) (ਐਚ.ਈ.ਪੀ.-HEP) ਦੇ ਨਿਰਮਾਣ ਦੇ ਲਈ 1750 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਦੇ ਪੂਰਾ ਹੋਣ ਦਾ ਅਨੁਮਾਨਿਤ ਸਮਾਂ 50 …

Read More »